New Song Ehsaas || Singer Preet Lalli || Lyrics,Composer,Kamaljit Kaur Grewal

New Song Ehsaas || Singer Preet Lalli || Lyrics,Composer,Kamaljit Kaur Grewal – Pagalworld



***** Komal Production Presents *****
New Song Ehsaas
Singer :: Preet Lalli
Lyrics,Composer :: Kamaljit Kaur Grewal
Music :: Patras Cheema
Producer ➤Kamaljit K Grewal
Label ➤ Komal Production
Video :: Ginni Dhiman

Special Thanks ::
Ameri-can System Harjeet Mander,Rammi Cheema,Harry Sandhu,
#Preetlalli
#Bestpunjabisong
#Top10#Top20 #Musichits
#Liveshow#Romanticsong
#Lovestory#Hitsongs#Folksong#Latestpunjabisong#Sadsongs
#Allpunjabisong#Superhits #melamelianda#Populersong #Preetlali

***************
Join Our Social Network :☟

https://music.apple.com/ca/album/ehsaas-single/1512847173

https://vm.tiktok.com/c5cmLF/

Contact:[email protected]
::1-431-335-1419
Facebook :Kamaljit K Grewal
Instagram :Kgrewal82(Kamaljit K Grewal)
Twitter :@komal_producton ‬

ਇਹਸਾਸ
ਜ਼ਿੰਦਗੀ ਦੀ ਹਰ ਖ਼ੁਸ਼ੀ ਹੈ ਤੂੰ ,
ਅਹਿਸਾਸ ਤੇ ਵਿਸ਼ਵਾਸ ਵੱਸ ਤੂੰ ਹੀ ਏ,
ਤੂੰ ਹੀ ਤੂੰ ਮੇਰੀ ਖੁਸਬੂ,
ਮੇਰਾ ਸਾਜ ਤੇ ਅਵਾਜ਼ ਵੱਸ ਤੂੰ ਹੀਏ।

ਤੇਰਿਆ ਸਾਹਾਂ ਦੇ ਨਾਲ ਚੱਲਦੇ ਮੇਰਾ ਸ਼ਾਹ ਸੱਜਣਾਂ।
ਨਿੱਤ ਉਡੀਕਾਂ ਤੇਰੀਆਂ ਦੇ ਮੈ ਵੇਖਾਂ ਰਾਹ ਸੱਜਣਾਂ।
ਪਏ ਭੁਲੇਖਾ ਤੇਰਾ ਵੇ ਜਦ ਬੂਹਾ ਖੜਕੇ,
ਸਭ ਤੇਰੇ ਤੇ ਖਤਮ ਅਗਾਜ਼ ਤੂੰ ਹੀ ਏ।
ਜ਼ਿੰਦਗੀ …….

ਕਰਦੀ ਚੇਤੇ ਜਦ ਵੀ ਤੇਰੀਆਂ ਮਿੱਠੀਆਂ ਗੱਲਾਂ ਨੂੰ।
ਕਿੱਦਾਂ ਰੋਕਾਂ ਪਿਆਰ ਦੀਆਂ ਇਹ ਉੱਚੀਆਂ ਛੱਲਾਂ ਨੂੰ।
ਮੇਰੇ ਦਿਲ ਦੇ ਅੰਦਰ ਧੜਕਣ ਬਣਕੇ ਤੂੰ ਧੜਕੇ,
ਮੇਰੀ ਤੂੰ ਕਲਮ ਤੇ ਅਲਫਾਜ ਤੂੰ ਏ।
ਜ਼ਿੰਦਗੀ …….

ਤੇਰੇ ਲਈ ਹੀ ਲਿੱਖਦੀ ਕੋਮਲ ਗਾਵੇ ਤੇਰੇ ਲਈ।
ਖ਼ੈਰਾਂ ਮੰਗਦੀ ਰੱਬ ਤੋਂ ਹਰ ਸੁੱਖ ਚਾਹਵੇ ਤੇਰੇ ਲਈ।
ਛੱਡ ਕਦੀ ਤੂੰ ਜਾਵੀਂ ਨਾਂ ਜਿੰਦ ਦੁੱਖਾਂ ਵਿੱਚ ਪੈ ਜਾਊ
ਮੇਰੀ ਹਰ ਇਕ ਗੱਲ ਦਾ ਹਮਰਾਜ ਤੂੰ ਏ।
ਜ਼ਿੰਦਗੀ …….
[vid_tags]

Similar Posts

47 Comments

Leave a Reply

Your email address will not be published. Required fields are marked *